Sri Akhand Path Sahib (02-01-2026 to 04-01-2026)
ਵਾਹਿ ਗੁਰੂ ਜੀ ਕਾ ਖਾਲਸਾ !!!ਵਾਹਿ ਗੁਰੂ ਜੀ ਕਿ ਫਤਿਹ !!! ਸਨਮਾਨ ਯੋਗ ਸਮੂੰਹ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਦਿਨ ਸ਼ੁਕਰਵਾਰ ਮਿਤੀ 02.01.2026 ਨੂੰ ਗੁਰੂਘਰ ਅਲਮੇਰ ਵਿਖੇ ਸਵੇਰੇ 08 ਵੱਜੇ ਸ਼੍ਰੀ ਅਖੰਡਪਾਠ ਸਾਹਿਬ ਸ਼ੁਰੂ ਹੋਣ ਗਏ ਅਤੇ ਭੋਗ ਦਿਨ ਅਤੇਵਾਰ ਮਿਤੀ 04.01.2026 ਨੂੰ ਪਾਇਆ ਜਾਏਗਾ . ਇਸ ਸ਼੍ਰੀ ਅਖੰਡ ਪਾਠ ਦੀ ਸੇਵਾ […]
Sri Akhand Path Sahib (02-01-2026 to 04-01-2026) Read More »
