Kirtan darbar by Hazoori Raagi Bhai Surinder Singh Ji (07.05.2026)
ਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਵੀਰਵਾਰ , ਮਿਤੀ 07.05.2026 ਨੂੰ ਗੁਰੂਘਰ ਅਲਮੇਰ ਵਿੱਖੇ ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਪਹੁੰਚ ਰਹੇ ਹਨ। ਭਾਈ ਸਾਹਿਬ ਜੀ ਵੱਲੋਂ ਰਸਭਰੀ ਬਾਣੀ ਰਾਹੀਂ […]
Kirtan darbar by Hazoori Raagi Bhai Surinder Singh Ji (07.05.2026) Read More »
