ਵਾਹਿ ਗੁਰੂ ਜੀ ਕਾ ਖਾਲਸਾ!!!
ਵਾਹਿ ਗੁਰੂ ਜੀ ਕਿ ਫਤਿਹ !!!
ਗੁਰੂਰੂਪ ਸਮੂੰਹ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਨਵੇਂ ਸਾਲ ਦੇ ਸ਼ੁਰੂ ਹੋਣ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਮਿਤੀ 01.01.2026 ਸ਼ਾਮ 5 ਵੱਜੇ ਤੋਂ ਲੈ ਕੇ
ਸ਼ਾਮ 7 ਵੱਜੇ ਤੱਕ ਕੀਰਤਨ ਦਰਬਾਰ ਹੋਵੇਗਾ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਏਗਾ.ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਹਾਰਹੈਰਿੰਦਰ ਸਿੰਘ ਅਤੇ ਪਰਿਵਾਰ ਵਲੋਂ ਹੋਵੇਗੀ .
ਸਮੂੰਹ ਸੰਗਤ ਨੂੰ ਬੇਨਤੀ ਹੈ ਕੇ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕਢ ਕੇ ਗੁਰੂ ਗਰ
ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.
ਵਾਹਿ ਗੁਰੂ ਜੀ ਕਾ ਖਾਲਸਾ!!!
ਵਾਹਿ ਗੁਰੂ ਜੀ ਕਿ ਫਤਿਹ !!!
Respected Sadh Sangat Ji
As we embark on the journey into the New Year, we invite you to join us in a special celebration at our Gurughar Almere. In the spirit of unity and devotion, there will be a Darbar Kirtan on 01.01.2026 from 5:00 PM to 7:00 PM followed by Guru ka Langar. Langar sewa is being carried out by Bhai Harharinder Singh and family. This uplifting kirtan will be a collective expression of our gratitude and hopes for the upcoming year. Let us come together as one Sangat to embrace the new beginnings and share the blessings of the Guru’s teachings.
Wahe Guru Ji Ka Khalsa!!!
Wahe Guru Ji Ki Fateh!!!
