Sri Akhand Paath Sahib (09-01-2026 – 11-01-2026)

ਵਾਹਿਗੁਰੂ ਜੀ ਕਾ ਖਾਲਸਾ !!!
ਵਾਹਿਗੁਰੂ ਜੀ ਕੀ ਫਤਿਹ !!!

ਸਮੂੰਹ ਸਾਧ ਸੰਗਤ ਨੂੰ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ !!!!
ਆਪ ਸਬ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਮਿਤੀ 09.01.2026 ਨੂੰ ਸ਼੍ਰੀ ਅਖੰਡਪਾਠ ਸਾਹਿਬ ਸ਼ੁਰੂ ਹੋਣੇਗੇ ਅਤੇ ਭੋਗ ਦਿਨ ਐਤਵਾਰ ਮਿਤੀ 11.01.2026 ਨੂੰ ਪਾਇਆ ਜਾਏਗਾ .ਸੰਗਤਾਂ ਨੂੰ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

ਪ੍ਰਬੰਦਕ ਕਮੇਟੀ
ਗੁਰੂ ਘਰ ਅਲਮੇਰ


Wahe Guru Ji Ka Khalsa !!
Wahe Guru Ji Ki Fateh !!

Respected Sadh Sangat Ji,
Happy Guru Gobind Singh Ji Gurpurab! 🙏✨
May happiness and the blessings of our Guru Gobind Singh Ji surround us all as we join together to remember the beloved Guru Gobind Singh Ji and the birth of Khalsa.!!!
May the name of Wahe Guru be enshrined in our hearts.
May Guru Ji’s Divine love and blessings be with us always.

It is cordially requested that on the occasion of Prakash Diwas of Dhan Dhan Shri Guru Gobind Singh Ji Shri Akhandpath Sahib shall commence on 09.01.2026 In Guru Ghar Almere
The bhog of Shri Akhand Path Sahib ji shall be held on Sunday (11.01.2026.)
All Sangat is humbly requested to please participate in weekly’s program

Management Committee
Gurughar Almere

Leave a Comment

Your email address will not be published. Required fields are marked *