ਵਾਹਿ ਗੁਰੂ ਜੀ ਕਾ ਖਾਲਸਾ !!!
ਵਾਹਿ ਗੁਰੂ ਜੀ ਕਿ ਫਤਿਹ !!!
ਸਨਮਾਨ ਯੋਗ ਸਮੂੰਹ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਦਿਨ ਸ਼ੁਕਰਵਾਰ ਮਿਤੀ 13.03.2026 ਨੂੰ ਗੁਰੂਘਰ ਅਲਮੇਰ ਵਿਖੇ ਸਵੇਰੇ 08 ਵੱਜੇ ਸ਼੍ਰੀ ਅਖੰਡਪਾਠ ਸਾਹਿਬ ਸ਼ੁਰੂ ਹੋਣ ਗਏ ਅਤੇ ਭੋਗ ਦਿਨ ਅਤੇਵਾਰ ਮਿਤੀ 15.03.2026 ਨੂੰ ਪਾਇਆ ਜਾਏਗਾ. ਇਸ ਸ਼੍ਰੀ ਅਖੰਡ ਪਾਠ ਦੀ ਸੇਵਾ ਭਾਈ ਬੰਟੀ ਸਿੱਧੂ ਅਤੇ ਪਰਿਵਾਰ ਵਲੋਂ ਹੋ ਰਹੀ ਹੈ. ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.
ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ
Wahe Guru Ji Ka Khalsa!!!
Wahe Guru Ji Ki Fateh!!!
Respected Sadh Sangat Ji
This is to kindly inform you all that Shri Akhand Path Sahib will commence on Friday 13th of March 2026 in Gurughar Almere and Bhog will be held on Sunday the 15th of March 2026. The sewa of Shri Akand Path sahib is being carried by Bhai Bunty Sidhu &family.
All Sangat is kindly requested to please participate and contribute your utmost sewa to Guru Ghar.
Your participation and sewa will greatly enhance the spiritual atmosphere and bring immense blessings.
Management committe
Gurughar Almere
