Sri Akhand Paath and Langar Seva (20.03.2026 – 22.03.2026)

ਵਾਹਿ ਗੁਰੂ ਜੀ ਕਾ ਖਾਲਸਾ !!!
ਵਾਹਿ ਗੁਰੂ ਜੀ ਕਿ ਫਤਿਹ !!!

ਸਨਮਾਨ ਯੋਗ ਸਮੂੰਹ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਦਿਨ ਸ਼ੁਕਰਵਾਰ ਮਿਤੀ 20.03.2026 ਨੂੰ ਗੁਰੂਘਰ ਅਲਮੇਰ ਵਿਖੇ ਸਵੇਰੇ 08 ਵੱਜੇ ਸ਼੍ਰੀ ਅਖੰਡਪਾਠ ਸਾਹਿਬ ਸ਼ੁਰੂ ਹੋਣਗੇ ਅਤੇ ਭੋਗ ਦਿਨ ਅਤੇਵਾਰ ਮਿਤੀ 22.03.2026 ਨੂੰ ਪਾਇਆ ਜਾਏਗਾ. ਇਸ ਸ਼੍ਰੀ ਅਖੰਡ ਪਾਠ ਦੀ ਸੇਵਾ ਭਾਈ ਸਤਵੰਤ ਸਿੰਘ ਅਤੇ ਪਰਿਵਾਰ ਵਲੋਂ ਹੋ ਰਹੀ ਹੈ. ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ.

ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ


Wahe Guru Ji Ka Khalsa!!!
Wahe Guru Ji Ki Fateh!!!

Respected Sadh Sangat Ji
This is to kindly inform you all that Shri Akhand Path Sahib will commence on Friday 20th of March 2026 at 08:00am in Gurughar Almere and Bhog will be held on Sunday the 22nd of March 2026. The sewa of Shri Akand Path sahib is being carried by Bhai Satwant Singh & family.
All Sangat is kindly requested to please participate and contribute your utmost sewa to Guru Ghar.

Your participation and sewa will greatly enhance the spiritual atmosphere and bring immense blessings.

Management committe
Gurughar Almere

Leave a Comment

Your email address will not be published. Required fields are marked *