Antim darshan and Ardaas (04-04-2026)

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿ ਗੁਰੂ ਜੀ ਫਤਿਹ !!

ਆਪ ਜੀ ਨੂੰ ਬਹੁੱਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਸਾਡਾ ਭਾਣਜਾ ਗੁਰਪ੍ਰੀਤ ਸਿੰਘ ਨੋਤਾ ਮਿਤੀ 30.03.2026 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ .ਆਪ ਸਬ ਨੂੰ ਬੇਨਤੀ ਹੈ ਜੀ ਕੇ ਓਹਨਾ ਦੇ ਅੰਤਿਮ ਦਰਸ਼ਨ ਲਈ ਮਿਤੀ 4 ਅਪ੍ਰੈਲ ਦੁਪਹਿਰ 12 ਵੱਜੇ ਤੋਂ ਦੁਪਹਿਰ 2 ਵੱਜੇ ਤੱਕ ਹੇਠ ਲਿਖੇ ਅਡਰੈਸ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ

UITVAARTCENTRUM DE WISSEL
DE WISSEL 1
8254 AM
DRONTEN

ਉਪਰੰਤ ਓਹਨਾ ਦੀ ਅੰਤਿਮ ਅਰਦਾਸ ਦੁਪਹਿਰ 15:30 ਵੱਜੇ ਤੋਂ ਗੁਰੂਘਰ ਅਲਮੇਰ ਵਿਖੇ ਹੋਵੇਗੀ। ਨਿਮਰਤਾ ਸਾਹਿਤ ਬੇਨਤੀ ਹੈ ਜੀ ਕੇ ਆਪ ਸਬ ਨੇ ਇਸ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ

ਵਲੋਂ
ਗੁਰਚਰਨ ਸਿੰਘ (ਸ਼ਿੰਦਾ)


Wahe Guru Ji Ka Khalsa!!!
Wahe Guru Ji Ki Fateh!!!

With profound grief and sorrow,we regret to inform the sudden demise of our beloved nephew Gurpreet Singh Notta who left for his heavenly abode on 30.03.2026. We humbly request you to kindly attend for the Antim Darshan on 4th April from 12:00 noon to 2:00 p.m. at the following address:

UITVAARTCENTRUM DE WISSEL
DE WISSEL 1
8254 AM
DRONTEN

Thereafter, Antim Ardaas will be held at Gurghar Almere from 3:30 p.m. onwards. We request all Sangat presence for the Antim Ardas of the departed soul.

Gurcharan Singh (Shinda)

Leave a Comment

Your email address will not be published. Required fields are marked *