Sri Sukhmani Sahib Paath and Langar Sewa (12.07.2026)

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!

ਸਤਿਕਾਰ ਯੋਗ ਸਾਧ ਸੰਗਤ ਜੀ,
ਆਪ ਸਭਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 12.07.2026 ਦਿਨ ਐਤਵਾਰ ਨੂੰ ਗੁਰੂਘਰ ਅਲਮੇਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰ ਸੇਵਾ ਭਾਈ ਜਸਬੀਰ ਸਿੰਘ ਸਿੱਧੂ ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ . ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਗੁਰੂਘਰ ਦਰਸ਼ਨ ਦੇਨ ਦੀ ਕਿਰਪਾਲਤਾਕਰਨੀ ਜੀ . ਆਪਜੀ ਨੇ ਹੱਥੀਂ ਸੇਵਾ ਕਰਕੇ ਅਤੇ ਬਾਣੀ ਸੁਣਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ .

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!

ਗੁਰਦੁਆਰਾ ਪ੍ਰਬੰਧਕ ਕਮੇਟੀ,
ਅਲਮੇਰ


Waheguru Ji Ka Khalsa
Waheguru Ji Ki Fateh

Respected Sadh Sangat Ji,

This is to kindly inform you that the Sri Sukhmani Sahib Path Seva and Langar Seva for the upcoming Sunday, 12th July 2026, will be graciously performed by Bhai Jasbir Singh Sidhu and family.

We are sincerely grateful for their dedication and seva spirit. Their contribution reflects the values of humility, devotion, and commitment to Gurughar & the Guru’s Sangat.

We humbly request all members of the Sangat to join us and participate in this blessed occasion. Your presence and support will further enrich the spiritual atmosphere of our Gurughar and strengthen our collective bond as a community.

Waheguru Ji Ka Khalsa
Waheguru Ji Ki Fateh

Management Committee
Gurdwara Sikh Sangat Sahib
Almere

Leave a Comment

Your email address will not be published. Required fields are marked *