Announcement about Kirtan Darbar on 22.06.2025
ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਆਉਂਣ ਵਾਲੇ ਦਿਨ ਐਤਵਾਰ , ਤਾਰੀਖ 22-06-2025 ਨੂੰ ਪੰਜਾਬੀ ਗਾਇਕ ਨਿਰਮਲ ਸਿੰਘ ਸਿੱਧੂ ਜੀ ਆਪਣੇ ਗੂਰੁ ਘਰ ਆ ਰਹੇ ਹਨ ਅਤੇ ਉਹ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ। ਗੂਰੁ ਘਰ ਦੀ ਕਮੇਟੀ ਵਲੋਂ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਤੁਸੀਂ
Announcement about Kirtan Darbar on 22.06.2025 Read More »
