Information about General meeting with Sangat
ਵਾਹਿ ਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ ਸਨਮਾਨ ਯੋਗ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਮਿਤੀ 29.06.2025 ਦਿਨ ਐਤਵਾਰ ਨੂੰ ਸਮੂਹ ਸੰਗਤ ਦੀ ਸਾਧਾਰਨ ਮੀਟਿੰਗ ਹੋਵੇਗੀ . ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਫੈਸਲਾ ਲੈਣਾ ਹੈ ਕਿ ਨਵੇਂ ਗੁਰੂਘਰ ਦੀ ਸਥਾਪਨਾ ਲਈ ਅੱਗੇ ਵਧਿਆ ਜਾਵੇ ਜਾਂ ਮੌਜੂਦਾ ਗੁਰੂਘਰ ਨੂੰ ਹੀ ਜਾਰੀ ਰੱਖਿਆ
Information about General meeting with Sangat Read More »