Kirtan darbar by Hazoori Raagi Bhai Surinder Singh Ji (07.05.2026)

ਮਾਨਯੋਗ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

ਆਪ ਸਭ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਵੀਰਵਾਰ , ਮਿਤੀ 07.05.2026 ਨੂੰ ਗੁਰੂਘਰ ਅਲਮੇਰ ਵਿੱਖੇ ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਪਹੁੰਚ ਰਹੇ ਹਨ। ਭਾਈ ਸਾਹਿਬ ਜੀ ਵੱਲੋਂ ਰਸਭਰੀ ਬਾਣੀ ਰਾਹੀਂ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਜਾਵੇਗੀ। ਸਾਰੀ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਗੁਰੂਘਰ ਪਹੁੰਚ ਕੇ ਕੀਰਤਨ ਦਾ ਆਨੰਦ ਮਾਣੋ ਅਤੇ ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਕਰੋ ਜੀ।

ਵੱਲੋਂ
ਪ੍ਰਬੰਧਕ ਕਮੇਟੀ
ਗੁਰੂਘਰ ਅਲਮੇਰ


Waheguru Ji Ka Khalsa !!
Waheguru Ji Ki Fateh !!

With folded hands and utmost humility, we wish to inform and request all members of the holy congregation that on Thursday, 07th May 2026, a special program will take place at Gurughar Almere. On this blessed day, Bhai Surinder Singh Ji, Hazoori Ragi of Sachkhand Sri Harmandar Sahib, Sri Amritsar, will be gracing the Sangat with his presence.
Bhai Sahib, well known for his melodious and spiritually uplifting voice, will perform Shabad Kirtan in the evening from 5:00 PM to 7:00 PM. Through the divine Kirtan and Gurbani, the atmosphere of the Gurughar will be filled with devotion, love, and remembrance of the Almighty. This is a wonderful opportunity for the Sangat to immerse themselves in Gurbani and experience the joy and peace that comes from listening to the sacred Kirtan.
We humbly request all members of the Sangat to kindly take time out of their valuable schedules and attend this blessed program with their families and friends. By joining together in the house of the Guru, we not only strengthen our connection with Waheguru but also receive the blessings and spiritual happiness that come from being in the company of the holy Sangat.

Your presence will greatly enhance the spiritual spirit of the occasion, and together, we can offer our prayers and seek the Guru’s eternal blessings.

With regards,
Management Committee
Gurughar Almere

Leave a Comment

Your email address will not be published. Required fields are marked *