Antim darshan and Ardaas (04-04-2026)
ਵਾਹਿਗੁਰੂ ਜੀ ਕਾ ਖਾਲਸਾ !!ਵਾਹਿ ਗੁਰੂ ਜੀ ਫਤਿਹ !! ਆਪ ਜੀ ਨੂੰ ਬਹੁੱਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਸਾਡਾ ਭਾਣਜਾ ਗੁਰਪ੍ਰੀਤ ਸਿੰਘ ਨੋਤਾ ਮਿਤੀ 30.03.2026 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ .ਆਪ ਸਬ ਨੂੰ ਬੇਨਤੀ ਹੈ ਜੀ ਕੇ ਓਹਨਾ ਦੇ ਅੰਤਿਮ ਦਰਸ਼ਨ ਲਈ ਮਿਤੀ
Antim darshan and Ardaas (04-04-2026) Read More »
